ਸ਼ੁਭਮਨ ਗਿੱਲ
- Age
- 27
- Born
- September 8, 1999 Fazilka, Punjab, India
- Generation
- Gen Z
- From
- Mohali, Punjab, India
- Nationality
- India
the story
ਸ਼ੁਭਮਨ ਗਿੱਲ (ਜਨਮ 8 ਸਤੰਬਰ 1999) ਇੱਕ ਭਾਰਤੀ ਅੰਤਰਰਾਸ਼ਟਰੀ ਕ੍ਰਿਕਟਰ ਹੈ ਜੋ ਘਰੇਲੂ ਕ੍ਰਿਕਟ ਵਿੱਚ ਪੰਜਾਬ ਲਈ ਸੱਜੇ ਹੱਥ ਦੇ ਸਲਾਮੀ ਬੱਲੇਬਾਜ਼ ਵਜੋਂ ਖੇਡਦਾ ਹੈ। ਉਹ 2018 ਅੰਡਰ-19 ਕ੍ਰਿਕਟ ਵਿਸ਼ਵ ਕੱਪ ਲਈ ਭਾਰਤੀ ਅੰਡਰ-19 ਟੀਮ ਦਾ ਉਪ-ਕਪਤਾਨ ਸੀ।
known for
- Occupation
- Cricketer